कैबिनेट सबका मंत्री जगमोहन सिंह कग लोगों को अपना अब तक रिपोर्ट कार्ड बताएं जो गांवों में काम करवा चुके हैं( जगदेव सिंह मलोवा)

ਕੈਬਨਿਟ ਮੰਤਰੀ ਰਹਿ ਚੁਕੇ ਕੰਗ ਸਾਬ ਲ਼ੋਕਾਂ ਨੂੰ ਅਪਣਾ ਹੁਣ ਤਕ ਦਾ ਰਿਪੋਰਟ ਕਾਰਡ ਦਸਣ- ਮਲੋਅਾ ..
ਪਿੰਡ ਮੀਅਾਪੁਰ ਚੰਗਰ ਵਿਚ ਹਲਕਾ ਖਰੜ ਦੇ ਸੀਨੀਅਰ ਅਾਗੂ ਜਗਦੇਵ ਸਿੰਘ ਮਲੋਅਾ ਨੇ ੲਿਕ ਵਲੰਟੀਅਰ ਮੀਟਿੰਗ ਰਖੀ ਜਿਸ ਵਿਚ ੳੁਨਾਂ ਪਤਰਕਾਰਾਂ ਨੂੰ ਦਸਿਅਾ ਕਿ ਪਿੰਡ ਮੀਅਾਂਪੁਰ ਚੰਗਰ ਵਿਕਾਸ ਪਿਛੋ ਕਾਫੀ ਪਛੜ ਚੁਕਾ ਹੈ ੲਿਥੋ ਦੀ ਸੜਕ ਬਣੀ ਨੂੰ 15 ਸਾਲ ਦਾ ਸਮਾਂ ਹੋ ਚੁਕਾ ਹੈ ਜਿਸ ਦੋਰਾਨ ਅਕਾਲੀ ਅਤੇ ਕਾਂਗਰਸੀ ਦੋਹਾਂ ਦਾ ਰਾਜ ਰਹਿ ਚੁਕਾ ਹੈ ਪਰ ੳੁਨਾਂ ਨੇ ਸਿਰਫ ਅਾਪਣੇ ਪਰਿਵਾਰਾਂ ਦੇ ਵਿਕਾਸ ਤੇ ਜੋਰ ਦਿਤਾ ਹੈ ਹਲਕੇ ਦੇ ੲਿਨਾਂ ਪਿੰਡਾਂ ਦੀ ਹਾਲਤ ਤਰਸਯੋਗ ਬਣਾ ਦਿਤੀ ਹੈ ਹੁਣ ਵੀ ਪਿੰਡ ਬੁਨਿਅਾਦੀ ਸਹੂਲਤਾਂ ਨੂੰ ਤਰਸ ਰਹੇ ਹਨ ੳੁਨਾਂ ਕਿਹਾ ਕਿ ਹੁਣ ਖਰੜ ਹਲਕੇ.ਦੇ ਲੋਕ ੲਿਨਾਂ ਲੀਡਰਾਂ ਨੂੰ ਮੂੰਹ ਨਹੀ ਲਾੳੁਣਗੇ ਕਿੳੁ ਕਿ ਕੲੀ ਸਾਲਾਂ ਤੋ ੲਿਨਾਂ ਲੀਡਰਾਂ ਨੇ ਖਰੜ ਹਲਕੇ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕੀਤਾ ਅਤੇ.ਅਾਪਣੇ ਘਰ ਭਰੇ ਹਨ ਪਰ ਹਲਕਾ ਖਰੜ ਦੀ ਜਵਾਨੀ ਅਤੇ ਕਿਸਾਨੀ ਹਾਲੇ ਵੀ ਰੁਲ ਰਹੀ ਹੈ ੳੁਨਾਂ ਦਸਿਅਾ ਕਿ ਅਮ ਅਾਦਮੀ ਪਾਰਟੀ ਦੀ ਸਰਕਾਰ ਅਾੳੁਣ ਤੇ ਦਿਲੀ ਦੇ ਮਾਡਲ ਅਨੁਸਾਰ ਵਿਕਾਸ ਕਿਤਾ ਜਾਵੇਗਾ ੲਿਸ ਮੋਕੇ ੳੁਨਾਂ ਨਾਲ ਸੋਨੀ ਖੇੜਾ ਜਰਨਲ ਸੈਕਟਰੀ ਅੈਸ.ਸੀ. ਵਿੰਗ